Symmetry (feat. Karan Aujla) [Remix] artwork

Symmetry (feat. Karan Aujla) [Remix] Lyrics

Album: Play · 3:09

Play 30-second preview
Free preview via Apple Music
3:09

Lyrics

प्यार सजन मेरा, प्यार सजन मेरा
प्यार सजन मेरा, प्यार -
प्यार सजन मेरा, प्यार सजन मेरा
प्यार सजन मेरा, प्यार -

I don't know where you been
Cracked the code of feeling
We're alone, two silhouettes just touching skin
This is how it begins

Keep me awake 'til darkness turns into day here
I don't care about time
Just give me your night
We're making a painting
A candlestick or two faces
Put your heart into mine
Just give me your night

Symmetry
प्यार सजन मेरा, प्यार सजन मेरा
प्यार सजन मेरा, प्यार -
Symmetry
प्यार सजन मेरा, प्यार सजन मेरा
प्यार सजन मेरा, प्यार -

ਆਪੇ ਉਹ ਅੜੀਆਂ ਕਰ ਲੜ-ਲੜ ਕੇ ਆ ਪਛਤਾਉਂਦੀ ਰਹਿੰਦੀ
ਕਮਲ਼ੀ ਮੇਰੇ ਕੁੜਤੇ ਨੂੰ ਘੁੱਟ-ਘੁੱਟ ਕੇ ਗਲ਼ ਨਾਲ਼ ਲਾਉਂਦੀ ਰਹਿੰਦੀ
ਕਹਿੰਦੀ, "ਵੇ ਯਾਦ ਤੈਨੂੰ ਮੈਂ ਕਰਾਂ, ਨਾ ਕਰਾਂ, ਆਉਂਦੀ ਰਹਿੰਦੀ"
ਸੁਪਨੇ ਵਿੱਚ ਤੂੰ ਆਵੇਂ, ਬੱਸ ਇਸੇ ਕਰਕੇ ਸੌਂਦੀ ਰਹਿੰਦੀ

ਕਹਿੰਦੀ ਏ, "ਤਾਰੇ ਨਾਂ ਲੈਂਦੇ ਤੇਰਾ ਸਾਰੇ"
ਕਹਿੰਦੀ, "ਰੁੱਕ ਜੇ ਹਵਾ ਤੇਰੇ ਸਿਵਾ"
ਕਹਿੰਦੀ ਏ, "ਨੈਣਾ ਨੇ ਨਾ ਬਿਨ ਤੇਰੇ ਰਹਿਣਾ"
ਦੱਸਦੇ, "ਹੁਣ ਕੀ ਕਰਾਂ ਤੇਰੇ ਸਿਵਾ?"

Symmetry
प्यार सजन मेरा, प्यार सजन मेरा
प्यार सजन मेरा, प्यार -
Symmetry
प्यार सजन मेरा, प्यार सजन मेरा
प्यार सजन मेरा, प्यार -

"ਜਿੰਨਾਂ ਵੀ ਮਿਲ ਲਾਂ", ਕਹਿੰਦੀ, "ਦਿਲ ਨਹੀਂ ਭਰਦਾ"
ਮੈਂ ਡਰਦੀ ਟੁੱਟਣੇ ਤੋਂ ਪਰ ਦਿਲ ਨਹੀਂ ਡਰਦਾ (ਹਾਂ, ਹਾਂ)
ਦੋ ਗੱਲਾਂ ਦਿਲ ਦੀਆਂ ਕਰ ਜਾ ਆ ਮੇਰੇ ਨਾਲ਼
ਤੇਰੇ ਤੋਂ ਦੂਰ ਹੋਵਾਂ, ਮੇਰਾ ਦਿਲ ਨਹੀਂ ਕਰਦਾ (ਔਂ!)

"ਮਰਜੀ ਹਟਾ ਲੈ", ਕਹਿੰਦੀ, "ਮੈਂ ਤਾਂ ਨਹੀਂ ਹੱਟਦੀ" (ਨਾ-ਨਾ)
ਮੈਂ ਹੀ ਆਂ, ਮੈਂ ਹੀ ਆਂ ਪਸੰਦ ਕਹਿੰਦੀ ਜੱਟ ਦੀ (yeah-yeah)
ਨਾਂ ਮੇਰਾ, ਨਾਂ ਮੇਰਾ 24/7 ਰੱਟਦੀ
ਕੁੜੀ ਕਹਿੰਦੇ, "ਜੱਟ ਬਿਨਾਂ ਮਿੰਟ ਵੀ ਨਹੀਂ ਕੱਟਦੀ"

ਕਦੇ-ਕਦੇ ਕਿੰਨੇ ਦਿਨ ਕਿਉਂ ਨਾ ਦਿੱਸੇਂ ਵੇ? (yeah, yeah)
ਦਿਲ ਨਾ ਲੱਗੇ ਜੇ ਤੇਰਾ ਮੂੰਹ ਨਾ ਦਿੱਸੇ ਵੇ (ਨਾ-ਨਾ)
ਮੇਰੇ ਕੋਲ਼ ਆਵੇ ਕਿਸੇ ਨੂੰ ਨਾ ਦਿੱਸੇ
ਮੈਂ, ਮੈਂ ਨਾ ਰਹਾਂ ਜੇ ਮੈਨੂੰ ਤੂੰ ਨਾ ਦਿੱਸੇਂ ਵੇ

Keep me awake 'til darkness turns into day here
I don't care about time
Just give me your night
We're making a painting
A candlestick or two faces
Put your heart into mine
Just give me your night

Symmetry
प्यार सजन मेरा, प्यार सजन मेरा
प्यार सजन मेरा, प्यार -
Symmetry
प्यार सजन मेरा, प्यार सजन मेरा
प्यार सजन मेरा, प्यार -
Symmetry

प्यार सजन मेरा, प्यार सजन मेरा
प्यार सजन मेरा, प्यार -
Symmetry
प्यार सजन मेरा, प्यार सजन मेरा
प्यार सजन मेरा, प्यार -
Symmetry

Lyrics via LRCLIB — the free, open lyrics database.

Search Genius for this song ↗

Advertisement

More Lyrics

  1. 1Patient Zero LyricsTaylor Swift
  2. 2Waste My Time LyricsMarc Atlas
  3. 3Patient Zero (Piano Version) LyricsTaylor Swift
  4. 4Patient Zero (Acoustic Version) LyricsTaylor Swift
  5. 5Choosin' Texas LyricsElla Langley
  6. 6BAD TIMES LyricsImael Angel
Advertisement